ਯੂਥ ਅਕਾਲੀ ਦਲ ਦੇ ਆਗੂ ਤੇ ਮੁਲਾਜ਼ਿਮ ਹੋਏ ਆਹਮੋ-ਸਾਹਮਣੇ, ਆਪ-ਕਾਂਗਰਸ ਦੇ ਗੱਠਜੋੜ 'ਤੇ ਕਹਿ ਦਿੱਤੀਆਂ ਵੱਡੀਆਂ ਗੱਲਾਂ |

2023-07-27 1

ਯੂਥ ਅਕਾਲੀ ਦਲ ਵਲੋਂ ਚੰਡੀਗੜ੍ਹ 'ਚ ਰੋਸ ਮਾਰਚ ਕੀਤਾ ਗਿਆ | ਇਸ ਦੌਰਾਨ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ, ਚੰਡੀਗੜ੍ਹ ਪੁਲਿਸ ਅਤੇ ਯੂਥ ਅਕਾਲੀ ਆਗੂ ਆਹਮੋ ਸਾਹਮਣੇ ਹੁੰਦੇ ਨਜ਼ਰ ਆਏ। ਧੱਕਾ ਮੁੱਕੀ ਹੁੰਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਨਜ਼ਰ ਆਈਆਂ ਨੇ। ਦੱਸ ਦਈਏ ਕਿ ਇਸ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਯੂਥ ਅਕਾਲੀ ਦਲ ਦੇ ਆਗੂਆਂ ਨੇ ਮੰਗ ਕੀਤੀ ਕਿ ਹੜ ਕਾਰਨ ਨੁਕਸਾਨੇ ਗਏ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ |
.
Leaders of Youth Akali Dal and employees face to face, said big things about AAP-Congress alliance.
.
.
.
#aap #congress #punjabnews
~PR.182~

Videos similaires